ਇੰਨੋਸੈਂਟ ਹਾਰਟਸ ਗਰੁੱਪ ਦੇ ਡਾ: ਐਮ.ਡੀ.ਬੌਰੀ ਚੱਲ ਵੱਸੇ, ਸਿਹਤ ਅਤੇ ਸਿੱਖਿਆ ਖ਼ੇਤਰ ਵਿਚ ਕੀਤੀ ਲਾ ਮਿਸਾਲ ਸੇਵਾ

ਯੈੱਸ ਪੰਜਾਬ ਜਲੰਧਰ, 21 ਮਈ, 2019 – ਸਿਹਤ ਅਤੇ ਸਿੱਖਿਆ ਦੇ ਖ਼ੇਤਰ ਵਿਚ ਲਾ ਮਿਸਾਲ ਸੇਵਾ ਲਈ ਜਾਣੇ ਜਾਂਦੇ ਇੰਨੋਸੈਂਟ ਹਾਰਟਸ ਗਰੁੱਪ ਦੇ ਪ੍ਰਧਾਨ ਡਾ:ਐਮ.ਡੀ. ਬੌਰੀ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ। ਇੰਨੋਸੈਂਟਸ ਹਾਰਟਸ ਗਰੁੱਪ ਦੇ ਬੁਲਾਰੇ ਸ੍ਰੀ ਮਨੀਸ਼ ਜੋਸ਼ੀ ਅਨੁਸਾਰ ਡਾ: ਬੌਰੀ ਨੇ ਅੱਜ ਸਵੇਰੇ 6 ਵਜੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ […]

‘ਆਪ’ ਨੇ ਲੋਕ ਮੁੱਦਿਆਂ ‘ਤੇ ਕੇਂਦਰਿਤ ਹੋ ਕੇ ਲੜੀਆਂ ਚੋਣਾਂ: ਭਗਵੰਤ ਮਾਨ

ਚੰਡੀਗੜ੍ਹ, 20 ਮਈ 2019: ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਖ਼ਾਸ ਕਰਕੇ ਸੰਗਰੂਰ ਅਤੇ ਬਠਿੰਡਾ ਦੇ ਵੋਟਰਾਂ ਵੱਲੋਂ ਭਾਰੀ ਉਤਸ਼ਾਹ ਨਾਲ ਕੀਤੇ ਮਤਦਾਨ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ। ‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ […]

ਵਿਧਾਨ ਸਭਾ ਹਲਕਾਵਾਰ ਵੋਟ ਫ਼ੀਸਦੀ – ਲੋਕ ਸਭਾ ਚੋਣਾਂ 2019 ਦੌਰਾਨ ਪੰਜਾਬ ਦੇ 117 ਹਲਕਿਆਂ ਵਿਚ ਪਈਆਂ ਵੋਟਾਂ

ਯੈੱਸ ਪੰਜਾਬ ਚੰਡੀਗੜ੍ਹ, 20 ਮਈ, 2019: ਪੰਜਾਬ ਵਿਚ 19 ਮਈ ਨੂੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਰਾਜ ਦੇ ਸਾਰੇ 13 ਪਾਰਲੀਮਾਨੀ ਹਲਕਿਆਂ ਵਿਚ ਪੈਂਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਵਿਧਾਨ ਸਭਾ ਹਲਕਾਵਾਰ ਪਈਆਂ ਵੋਟਾਂ ਦੀ ਗਿਣਤੀ ਅਤੇ ਫ਼ੀਸਦੀ ਹੇਠ ਲਿਖ਼ੇ ਅਨੁਸਾਰ ਰਹੀ ਹੈ। ਮੁਕੰਮਲ ਅੰਕੜੇ ਵੇਖ਼ਣ ਲਈ ਕਲਿੱਕ ਕਰੋ ਇਸ ਨੂੰ ਵੀ ਪੜ੍ਹੋ: ਪੰਜਾਬ […]

Vidhan Sabha constituency wise Poll Percentage of all 117 constituencies polled during LS Polls 2019

Chandigarh, May 20, 2019 (Yes Punjab News) Following is the number of votes polled and poll percentage in all the 117 Vidhan Sabha constituencies of Punjab polled during May 19 parliamentary elections in all the 13 parliamentary constituencies of Punjab. CLICK HERE FOR DETAILS ALSO READ: ਪੰਜਾਬ ਹਾਰੇਗਾ 23 ਨੂੰ, ਲਿਖ਼ ਲਓ ਕਿਤੇ! – ਐੱਚ.ਐੱਸ.ਬਾਵਾ […]

ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਇਕ ਪੋਲਿੰਗ ਬੂਥ ’ਤੇ ਮੁੜ ਵੋਟਾਂ ਦੇ ਹੁਕਮ, 22 ਨੂੰ ਪੈਣਗੀਆਂ ਵੋਟਾਂ

ਚੰਡੀਗੜ, 20 ਮਈ, 2019: ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਮਿਤੀ 19 ਮਈ ਨੂੰ ਪੰਜਾਬ ਦੇ ਲੋਕ ਸਭਾ ਲਈ ਪਈਆਂ ਵੋਟਾਂ ਸਬੰਧੀ ਪ੍ਰਾਪਤ ਰਿਪੋਰਟਾਂ ਨੂੰ ਵਾਚਣ ਉਪਰੰਤ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪੋਲਿੰਗ ਸ਼ਟੇਸਨ ਨੰ. 123 ‘ਤੇ ਦੁਬਾਰਾ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਗਏ ਹਨ । ਇਹ ਹੁਕਮ […]

ਪੰਜਾਬ ਵਿੱਚ 65.96 ਫੀਸਦੀ ਵੋਟਿੰਗ ਹੋਈ – ਸਾਰੀਆਂ ਪਾਰਲੀਮਾਨੀ ਸੀਟਾਂ ਦੇ ਅੰਕੜੇ

ਯੈੱਸ ਪੰਜਾਬ ਚੰਡੀਗੜ, ਮਈ 20, 2019: ਪੰਜਾਬ ਰਾਜ ਵਿੱਚ ਬੀਤੇ ਦਿਨ (19 ਮਈ 2019) ਪਈਆਂ ਲੋਕ ਸਭਾ ਲਈ ਵੋਟਾਂ ਦੌਰਾਨ 65.96 ਫੀਸਦੀ ਵੋਟਿੰਗ ਹੋਈ। ਪੰਜਾਬ ਰਾਜ ਦੇ ਲੋਕ ਸਭਾ ਹਲਕਿਆਂ ਲਈ ਹੇਠ ਲਿਖੇ ਅਨੁਸਾਰ ਵੋਟਿੰਗ ਪ੍ਰਤੀਸ਼ਤ ਰਹੀ :- ਹਲਕਾ ਨੰ.  ਲੋਕ ਸਭਾ ਹਲਕੇ ਦਾ ਨਾਮ   ਵੋਟਿੰਗ ਪ੍ਰਤੀਸ਼ਤ 1                […]